Stikkord » Other

First Impressions

CaliforniaGirlOnTheMove is a blog where I’ll post fashion, beauty, food, travel, and photography. Sometimes I’ll write posts where I give my opinion on something or give advice on a subject. 28 ord igjen

Other

🌹-🌹-ਪੁੱਤਾ , ਪੋਤਿਆਂ ਅਤੇ ਪੜੋਤਿਆਂ ਵਾਲੀ ਬੁਜ਼ੁਰਗ ਮਾਤਾ ਦੀ ਅਰਥੀ ਜਵਾਈ ਦੇ ਘਰੋਂ ਧੀਆਂ ਦੇ ਮੋਢਿਆਂ ਤੇ ਨਿੱਕਲੀ-🌹-🌹

ਸ਼ੇਅਰ ਕਰੋ
PLEASE SHARE AND FORWARD

ਕਿਰਪਾ ਕਰਕੇ ਵੱਧ ਤੋ ਵੱਧ ਸਾਂਝਾ ਕਰੋ

ਇਹ ਕੈਸੀ ਰੁੱਤ ਆਈ ਜਦੋ

।।ਪੁੱਤਾ , ਪੋਤਿਆਂ ਅਤੇ ਪੜੋਤਿਆਂ ਵਾਲੀ ਬੁਜ਼ੁਰਗ ਮਾਤਾ ਦੀ ਅਰਥੀ ਜਵਾਈ ਦੇ ਘਰੋਂ ਧੀਆਂ ਦੇ ਮੋਢਿਆਂ ਤੇ ਨਿੱਕਲੀ।।

ਇਹ ਕਹਾਣੀ ਪਿੰਡ ਵਕੀਲਾਂ ਵਾਲਾ (ਜ਼ੀਰਾ) ਦੀ ਮਾਤਾ ਗੁਰਨਾਮ ਕੌਰ ਰਟੌਲ ਦੀ ਹੈ। ਜੋ ਕੇ ਛੋਟੀ ਉਮਰ ਵਿਚ ਹੀ ਵਿਧਵਾ ਹੋ ਗਈ ਸੀ। ਜਿਸਨੇ ਆਪ ਮੇਹਨਤ ਕਰਕੇ ਆਪਣੇ ਤਿੰਨ ਪੁੱਤਰਾਂ ਅਤੇ ਚਾਰ ਧੀਆਂ ਨੂੰ ਪੜ੍ਹਾਇਆ-ਲਖਾਇਆ। ਇਕ ਨੂੰ ਬੈਂਕ ਮੈਨੇਜਰ ਬਣਾਇਆ ਤੇ ਦੂਜੇ ਨੂੰ ਮਾਸਟਰ ਬਣਾਇਆ ਅਤੇ ਧੀਆਂ ਨੂੰ ਚੰਗੇ ਪਰਿਵਾਰਾਂ ਵਿਚ ਵਿਆਹਿਆ । ਆਖਰਕਾਰ ਕੱਲਯੁਗੀ ਪੁੱਤਾਂ ਨੇ ਆਪਣੇ ਵਿਆਹਾ ਤੋਂ ਬਾਅਦ ਮਾਤਾ ਦੀ ਜਮੀਨ ਜਾਇਦਾਦ ਆਵਦੇ ਨਾਮ ਕਰਵਾ ਲਈ ਅਤੇ ਕੁਝ ਸਾਲਾਂ ਬਾਅਦ  ਆਪਣੀ ਬੁਜ਼ੁਰਗ ਮਾਂ ਨੂੰ ਆਪਣੀ ਵਿਧਵਾ ਭੈਣ ਦੇ ਦਰਵਾਜੇ (ਘਰ ਵਿਚ ਨਹੀਂ) ਵਿਚ ਛੱਡ ਕੇ ਚਲੇ ਗਏ, ਅਤੇ ਮੁੜ ਆਪਣੀ ਮਾਂ ਦੀ ਖ਼ਬਰ ਸਾਰ ਵੀ ਨਹੀਂ ਲਈ। ਆਖ਼ਰ 10 ਜੁਲਾਈ 2018 ਨੂੰ ਮਾਤਾ ਆਪਣੀਆ ਧੀਆਂ ਦੇ ਹੱਥਾਂ ਵਿਚ ਅਕਾਲ ਚਲਾਣਾ ਕਰ ਗਈ ਤੇ ਉਸ ਦੀ ਅਰਥੀ ਨੂੰ ਮੋਢਾ ਦੇਣ ਉਸ ਦਾ ਕੋਈ ਪੁੱਤਰ ਜਾ ਪੋਤਾ ਵੀ ਨਹੀਂ ਬੋਹਡਿਆ। ਤੇ ਆਖਰ ਉਸ ਦੀਆਂ ਧੀਆਂ ਨੇ ਹੀ ਅਰਥੀ ਨੂੰ ਮੋਡਾ ਦਿੱਤਾ।।।ਜਿਸ ਦੀਆਂ ਮੈ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਆ।ਆਖ਼ਰ ਕਦੋ ਤੱਕ ਅਸੀਂ ਇਹ ਸੋਚਦੇ ਰਹਾਂਗੇ ਕੇ ਪੁੱਤ ਬੁਢਾਪੇ ਦਾ ਸਹਾਰਾ ਹੁੰਦੇ ਨੇ। ਜਦੋਂ ਕੇ ਸੱਚਾਈ ਇਸ ਤੋ ਬਿਲਕੁਲ  ਉਲਟ ਹੈ ਅਤੇ ਤੁਹਾਡੇ ਸਾਮ੍ਹਣੇ ਇਕ ਉਦਾਹਰਣ ਵੀ ਹੈ।

Waheguru

July 18th

Ezekiel 45-48

  • 45:18-25 – These festivals and others are spelled out in Numbers 23.
  • 46:1-18 – The prince had special instructions on how to handle offerings and other rituals in the temple.
  • 113 ord igjen
Other

Bookish Deal-breakers

Hi guys, I hope you are all well. Today I thought I’d share some of my bookish deal-breakers. These are things that bug me in books and possibly even make me want to stop reading it. 143 ord igjen
Books

Can't-Wait Wednesday: The Geography of Lost Things, by Jessica Brody

Can’t-Wait Wednesday is a blog meme hosted by Tressa @ Wishful Endings that spotlights upcoming anticipated releases!

This week I am excited for… 420 ord igjen

Books

Shopping, Partying & Writing.. Oh My

I was planning to go to Dollar Tree today but instead went to Dollar Discount. Big Mistake! Things at Dollar Discount cost way more then a dollar, and most is made like Dollar Tree merchandise. 112 ord igjen

True Life

2018/19 Peter MacCallum Cancer Centre Summer Scholarship Program

The Peter MacCullum Cancer Centre is one of the world’s leading cancer research, education and treatment centres globally and is Australia’s only public hospital solely dedicated to caring for people affected by cancer. 192 ord igjen

Community News